Thursday, May 25, 2017

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸਮਰ-ਕੋਰਸ ਸਫਤਾਪੂਰਵਕ ਸਮਾਪਤ

ਤਲਵੰਡੀ ਸਾਬੋ, 25 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵੱਲੋਂ ੩੦ ਦਿਨਾਂ ਸਮਰ ਕੰਪਿਊਟਰ ਕੋਰਸ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਲਗਭਗ ੫੦ ਵਿਦਿਆਰਥਣਾਂ ਨੇ ਭਾਗ ਲਿਆ।ਇਸ ਕੰਪਿਊਟਰ ਕੋਰਸ ਵਿੱਚ ਵਿਦਿਆਰਥਣਾਂ ਨੇ ਸੌਫਟਵੇਅਰ, ਹਾਰਡਵੇਅਰ, ਇੰਟਰਨੈੱਟ ਅਤੇ ਨੇਟਵਰਕਿੰਗ ਬਾਰੇ ਜਾਣਕਾਰੀ ਪ੍ਰਾਪਤ ਕੀਤੀ। \r\nਕਾਲਜ ਪ੍ਰਿੰਸੀਪਲ ਡਾ. ਸਤ�

Read Full Story: http://www.punjabinfoline.com/story/27145