Sunday, May 28, 2017

ਯੂਨੀਵਰਸਲ ਸਕੂਲ ਤਲਵੰਡੀ ਸਾਬੋ 'ਚ ਕਰਵਾਏ ਗਿਆਨ ਅਤੇ ਡਿਬੇਟ ਮੁਕਾਬਲੇ

ਤਲਵੰਡੀ ਸਾਬੋ, 28 ਮਈ (ਗੁਰਜੰਟ ਸਿੰਘ ਨਥੇਹਾ)- ਵਿਦਿਆਰਥੀਆਂ ਨੂੰ ਮੌਖਿਕ ਤੌਰ \'ਤੇ ਪ੍ਰਧਾਨ ਅਤੇ ਕੁਸ਼ਲ ਬਣਾਉਣ ਲਈ ਅੱਜ ਡਿਬੇਟ ਅਤੇ ਗਿਆਨ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪੂਰੇ ਜ਼ੋਰ-ਸ਼ੋਰ ਅਤੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਅੰਗਰੇਜੀ ਬੋਲਣ ਅਤੇ ਇਸ ਭਾਸ਼ਾ ਦੇ ਵਿਆਕਰਨਿਕ ਮਿਆਰੀ ਰੂਪ ਨੂੰ ਚੰਗੀ ਤਰ੍ਹਾਂ ਘੋਖਣ ਨੂੰ ਲੈ ਕੇ ਇਨ੍ਹਾਂ

Read Full Story: http://www.punjabinfoline.com/story/27162