Wednesday, May 3, 2017

ਮੌਸਮ ਨੇ ਬਦਲੇ ਮਿਜਾਜ , ਪਰ ਖੁਲੇ ਅਸਮਾਨ ਹੇਠ ਪਿਆ ਅਨਾਜ

ਗੁਰਵਿੰਦਰ ਰੋਮੀ ਭਵਾਨੀਗੜ 03 ਮਈ 2017 { ਭਵਾਨੀਗੜ }:- ਭਾਵੇ ਕੇ ਕਣਕ ਦਾ ਸੀਜਨ ਲਗਭਗ ਨਿੱਬੜ ਗਿਆ ਹੈ ਤੇ ਪੰਜਾਬ ਦੇ ਕਿਸਾਨ ਫਸਲ ਵੇਚ ਵੱਟ ਕੇ ਆਪਣੇ ਅਗਲੇ ਕੰਮ ਵੱਲ ਵੱਧ ਚੁੱਕੇ ਹਨ ਪਰ ਸਰਕਾਰੀ ਏਜੰਸੀਆ ਵਲੋਂ ਖਰੀਦ ਕੀਤੇ ਅਨਾਜ ਦੀ ਲਿਫਟਿੰਗ ਦਾ ਕੰਮ ਹਾਲੇ ਵੀ ਪੈਂਡਿੰਗ ਹੈ i ਮੌਸਮ ਦੇ ਬਦਲਦੇ ਮਿਜਾਜ ਨੂੰ ਦੇਖਦਿਆ ਅੱਜ ਅਨਾਜ ਮੰਡੀ ਭਵਾਨੀਗੜ ਦਾ ਚੱਕਰ ਮਾਰਿਆ ਤਾ ਵੇਖਿਆ ਕੇ ਕਣਕ ਦੇ ਕਾਫੀ ਮਾ

Read Full Story: http://www.punjabinfoline.com/story/27038