Monday, May 8, 2017

ਗੁਰਮਰਿਯਾਦਾ ਅਨੁਸਾਰ ਹੋਏ ਆਨੰਦ ਕਾਰਜ ਦੀ ਚੁਫੇਰਿਓਂ ਹੋ ਰਹੀ ਹੈ ਸ਼ਲਾਘਾ

ਤਲਵੰਡੀ ਸਾਬੋ, 8 ਮਈ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਜਿੱਥੇ ਅਜੋਕੇ ਸਮਾਜ ਵਿੱਚ ਵਿਆਹਾਂ ਸ਼ਾਦੀਆਂ ਮੌਕੇ ਦਿਖਾਵਾ ਕਰਨਾ ਆਮ ਵਰਤਾਰਾ ਬਣ ਚੁੱਕਾ ਹੈ ਤੇ ਲੋਕ ਫੋਕੇ ਰਸਮਾਂ ਰਿਵਾਜਾਂ ਦੇ ਨਾਂ \'ਤੇ ਲੱਖਾਂ ਰੁਪਏ ਖਰਚ ਰਹੇ ਹਨ ਉੱਥੇ ਬੀਤੇ ਦਿਨ ਨੇੜਲੇ ਪਿੰਡ ਜਗਾ ਰਾਮ ਤੀਰਥ ਵਿੱਚ ਇੱਕ ਗੁਰਸਿੱਖ ਜੋੜੇ ਵੱਲੋਂ ਪੂਰਨ ਗੁਰਮਰਿਯਾਦਾ ਅਨੁਸਾਰ ਕਰਵਾਏ ਆਨੰਦ ਕਾਰਜ ਦੀ ਚੁਫੇਰਿਓਂ ਸ਼ਲਾਘਾ ਹੋ ਰ�

Read Full Story: http://www.punjabinfoline.com/story/27060