Tuesday, May 16, 2017

ਪਵਨ ਸ਼ਰਮਾ ਨੂੰ ਥਾਪਿਆ ਸ਼ਿਵ ਸੈਨਾ ਬਾਲ ਠਾਕਰੇ ਦਾ ਜਿਲ੍ਹਾ ਪ੍ਰਧਾਨ

ਤਰਨ ਤਾਰਨ (ਅਕਾਸ਼ ਜੋਸ਼ੀ) :- ਸਥਾਨਕ ਕਸਬਾ ਫਤਿਆਬਾਦ ਦੇ ਬਿਲਕੁਲ ਨਜਦੀਕ ਪਿੰਡ ਖਵਾਸਪੁਰ ਵਿਖੇ ਸਥਿਤ ਪੁਰਾਤਨ ਮੰਦਰ ਸ਼੍ਰੀ ਸਵਰਨ ਧਾਮ ਮੰਦਰ ਮਾਤਾ ਰਾਣੀ ਵਿਖੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਮੱਥਾ ਟੇਕਣ ਇਸ ਮੌਕੇ ਉਹਨਾ ਮੰਦਰ ਦੇ ਦਰਸ਼ਨ ਕੀਤੇ ਜਿਥੇ ਉਹਨਾ ਨੂੰ ਮੰਦਰ ਕਮੇਟੀ ਵੱਲੋਂ ਰਜਿੰਦਰ ਕੁਮਾਰ ਭਾਰਦਵਾਜ ਨੇ ਸਨਮਾਨਿਤ ਕੀਤਾ । ਇਸ ਮੌਕੇ ਤੇ ਯੋਗਰਾਜ ਸ਼ਰਮਾ ਨ�

Read Full Story: http://www.punjabinfoline.com/story/27096