Tuesday, May 9, 2017

ਸ਼ਿਵ ਸੈਨਾ ਹਿੰਦੁਸਤਾਨ ਦੇ ਵਿਦਿਆਰਥੀ ਸੈਨਾ ਵਲੋਂ ਆਦਰਸ਼ ਸਕੂਲ ਸਬੰਧੀ ਐੱਸ ਡੀ ਐਮ ਨੂੰ ਸੋਪਿਆ ਮੰਗ ਪੱਤਰ

ਗੁਰਵਿੰਦਰ ਰੋਮੀ ਭਵਾਨੀਗੜ : 09 ਮਈ , { ਭਵਾਨੀਗੜ } : ਆਦਰਸ਼ ਸਕੂਲ ਨੂੰ ਬੰਦ ਹੋਣ ਤੋਂ ਬਚਾਉਣ ਲਈ ਅਤੇ ਅਧਿਆਪਕਾਂ ਤੇ ਦਰਜ ਕੇਸ ਵਾਪਸ ਲਏ ਜਾਣ ਸਬੰਧੀ ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਬਚਿਆਂ ਨਾਲ ਆਣ ਡਟੇ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਧਾਨ ਤੇ ਵਰਕਰਾਂ ਵਲੋਂ ਅੱਜ ਭਵਾਨੀਗੜ ਦੇ ਤਹਿਸੀਲ ਕੋਪਲੈਕ੍ਸ ਵਿਚ ਐਸ ਡੀ ਐਮ ਸਾਹਿਬਾ ਨੂੰ ਇਕ ਮੰਗ ਪੱਤਰ ਸੋਪਿਆ ਗਿਆ ਜਿਸ ਵਿਚ ਓਹਨਾ ਮੰਗ ਕੀਤੀ ਕੇ ਟੀਚਿੰ�

Read Full Story: http://www.punjabinfoline.com/story/27069