Wednesday, May 24, 2017

ਅੰਮੀਏ

ਰੱਬ ਡਾਹਢੇ ਦਾ ਦੂਜਾ ਵਾਕ ਨੀ ਅੰਮੀਏ,\r\nਜੱਗ ਤੇਰੇ ਜਿਹਾ ਨਾ ਕੋਈ ਸਾਕ ਨੀ ਅੰਮੀਏ।\r\nਹਰਦਮ ਮੈਨੂੰ ਲਾਡ ਲਡਾਉਂਦੀ ਰਹਿੰਦੀ ਸੈ।\r\nਦੁੱਖ ਸੁੱਖ ਮੇਰਾ ਹੱਸ ਵੰਡਾਉਂਦੀ ਰਹਿੰਦੀ ਸੈਂ।\r\nਦਿਲ ਕਰੇ ਬਹਿ ਜਾਂ ਤੇਰੀ ਢਾਕ ਨੀ ਅੰਮੀਏ,\r\nਜੱਗ ਤੇਰੇ ਜਿਹਾ ਨਾ……\r\n\r\nਚੁੱਕ ਚੁੱਕ ਕਰਜੇ ਮਾਏ, ਪੜ੍ਹਾਇਆ ਮੈਨੂੰ ਤੂੰ,\r\nਹਰ ਉਚੀ ਮੰਜਿਲ ਪਹੁੰਚਾਇਆ ਮੈਨੂੰ ਤੂੰ।\r\nਅੱਜ ਫਿਰ ਮੈਨੂੰ ਚੋਰੀ-ਚੋਰੀ ਝਾਕ ਨੀ ਅੰ

Read Full Story: http://www.punjabinfoline.com/story/27137