Monday, May 1, 2017

ਨਗਰ ਕੋਸਲ ਭਵਾਨੀਗੜ ਵਿਚ ਮਜ਼ਦੂਰ ਦਿਵਸ ਮਨਾਇਆ

ਗੁਰਵਿੰਦਰ ਰੋਮੀ ਭਵਾਨੀਗੜ 01 /05/2017 { ਭਵਾਨੀਗੜ } :- ਅੱਜ ਮਜਦੂਰ ਦਿਵਸ ਨਗਰ ਕੌਸ਼ਲ ਭਵਾਨੀਗੜ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਸ਼ਰਮਾ ਨੇ ਝੰਡੇ ਦੀ ਰਸਮ ਅਦਾ ਕੀਤੀ ਤੇ ਦੇਸ਼ ਪ੍ਰੇਮ ਦੇ ਗੀਤ ਗਾਏ ਗਏ ਇਸ ਮੌਕੇ ਰਾਮ ਸਰੂਪ ਜਿਲਾ ਪ੍ਧਾਨ ਸਫਾਈ ਸੇਵਕ ਯੂਨੀਅਨ ਨੇ ਆਪਣੇ ਸਾਥੀਆਂ ਨਾਲ ਮਜਦੂਰ ਪੱਖੀ ਕਵਿਤਾ ਪੇਸ਼ ਕੀਤੀ ਉਥੇ ਹੀ ਬਲਾਕ ਪ੍ਧਾਨ ਗੁਰਮੇਲ ਸ

Read Full Story: http://www.punjabinfoline.com/story/27020