Wednesday, May 17, 2017

ਬੁੱਚੜਖਾਨੇ ਦੇ ਵਿਰੋਧ ‘ਚ ਸਹਾਇਕ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਧੂਰੀ 17 ਮਈ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਨਾਲ ਲੱਗਦੇ ਪਿੰਡ ਘਨੌਰੀ ਕਲਾਂ ਵਿਖੇ ਮੁੜ ਖੁੱਲਣ ਜਾ ਰਹੇ ਬੁੱਚੜਖਾਨੇ ਦੇ ਵਿਰੋਧ 'ਚ ਹਿੰਦੂ ਜਥੇਬੰਦੀਆ ਨੇ ਇੱਕ ਮੰਗ ਪੱਤਰ ਸ਼ਿਕਾਇਤ ਸਹਾਇਕ ਕਮਿਸ਼ਨਰ ਮਨਜੀਤ ਕੌਰ ਨੂੰ ਦਿੱਤਾ ਇਹ ਕਿ ਹਿੰਦੂ ਜਥੇਬੰਦੀਆ ਦੇ ਆਗੂ ਅਮਿਤ ਭਨੋਟ,ਵਿਜੈ ਢੋਲੇਵਾਲ,ਨੇ ਉਕਤ ਖੁਲ ਰਹੇ ਬੁੱਚੜਖਾਨੇ ਦਾ ਵਿਰੋਧ ਕਰਦਿਆ ਕਿਹਾ ਕਿ ਪੰਜਾਬ ਦੀ ਪਾਵਨ ਧਰਤੀ ਤੇ ਜੀਵ ਹੱਤਿਆ ਕ�

Read Full Story: http://www.punjabinfoline.com/story/27101