Tuesday, May 16, 2017

ਉਪਰੋਂ ਆਈ ਟੀਮ ਨੇ ਆਦਰਸ਼ ਸਕੂਲ ਬਾਲਦ ਖੁਰਦ ਦੇ ਅਧਿਆਪਕਾਂ ਨੂੰ ਪਾਇਆ ਚੱਕਰਾਂ ਵਿਚ

ਗੁਰਵਿੰਦਰ ਰੋਮੀ ਭਵਾਨੀਗੜ 16 ਮਈ { ਭਵਾਨੀਗੜ } ਅੱਜ ਆਦਰਸ਼ ਪੁਬ੍ਲਿਕ ਸਕੂਲ ਬਾਲਦ ਖੁਰਦ ਵਿਖੇ ਉਸ ਵੇਲੇ ਸਥਿਤੀ ਹੈਰਾਨੀ ਜਨਕ ਬਣ ਗਈ ਜਦੋ ਡਿਵੈਲਪਮੈਂਟ ਬੋਰਡ ਤੋਂ ਆਈ ਟੀਮ ਸਾਰੇ ਸਕੂਲ ਦਾ ਮੋਆਈਨਾ ਕਰਕੇ ਅਧਿਆਪਕਾਂ ਨੂੰ ਬਿਨਾ ਕੁੱਝ ਦਸੇ ਚਲਦੀ ਬਣੀ ਕਿਉਕਿ ਬੋਰਡ ਤੋਂ ਆਈ ਟੀਮ ਤੋਂ ਟੀਚਰਾਂ ਨੂੰ ਕਾਫੀ ਉਮੀਦਾਂ ਸਨ ਅਤੇ ਅਧਿਆਪਕ ਦਲ ਵੀ ਕੁੱਝ ਵਿਚਾਰ ਸਾਂਝੇ ਕਰਨਾ ਚਾਹੁੰਦੇ ਸਨ ਪਰ ਹੈਰਾ�

Read Full Story: http://www.punjabinfoline.com/story/27098