Tuesday, May 2, 2017

ਕਾਂਗਰਸੀ ਆਗੂ ਨੇ ਕੀਤੇ ਨਗਰ ਪੰਚਾਇਤ ਦਫ਼ਤਰ 'ਚ ਸੰਗਤ ਦਰਸ਼ਨ

ਤਲਵੰਡੀ ਸਾਬੋ, 2 ਮਈ ( ਗੁਰਜੰਟ ਸਿੰਘ ਨਥੇਹਾ )- ਪੰਜਾਬ ਦੀ ਨਵੀਂ ਚੁਣੀ ਕਾਂਗਰਸ ਸਰਕਾਰ ਵੱਲੋਂ ਹਲਕਾ ਇੰਚਾਰਜ਼ ਖ਼ਤਮ ਕਰਨ ਦੇ ਫ਼ੈਸਲੇ ਨੂੰ ਅੰਗੂਠਾ ਦਿਖਾਉਂਦਿਆਂ ਅੱਜ ਸਥਾਨਕ ਨਗਰ ਪਂਚਾਇਤ ਦਫ਼ਤਰ ਵਿੱਚ ਕਾਂਗਰਸ ਦੇ ਹਲਕਾ ਤਲਵੰਡੀ ਸਾਬੋ ਤੋਂ ਚੋਣ ਹਾਰੇ ਆਗੂ ਵੱਲੋਂ ਅਕਾਲੀ ਸਰਕਾਰ ਦੀ ਤਰਜ਼ ਤੇ ਸੰਗਤ ਦਰਸ਼ਨ ਕੀਤੇ ਗਏ ਜਿਸ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਸਣੀਆਂ ਗਈਆਂ ।\r\nਇਸ ਸੰਗਤ ਦਰ�

Read Full Story: http://www.punjabinfoline.com/story/27031