Monday, May 1, 2017

ਪੰਜਾਬ ਸਰਕਾਰ ਅਸ਼ਟਾਮ ਫਰੋਸ਼ਾਂ ਨਾਲ ਕੀਤਾ ਵਾਅਦਾ ਪੂਰਾ ਕਰੇ

ਧੂਰੀ,01ਮਈ (ਮਹੇਸ਼ ਜਿੰਦਲ) ਅਸ਼ਟਾਮ ਫਰੋਸ਼ ਯੂਨੀਅਨ ਧੂਰੀ ਦੇ ਪ੍ਰਧਾਨ ਦਵਿੰਦਰ ਕੁਮਾਰ ਅਤੇ ਅਸ਼ਟਾਮ ਫਰੋਸ਼ ਆਗੂ ਹੇਮ ਰਾਜ ਧੂਰੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੋਣਾ ਤੋ ਪਹਿਲਾ ਅਸ਼ਟਾਮ ਫਰੋਸ਼ਾ ਦੀ ਲਿਮਟ 20,000ਰੁ ਤੋ ਵਧਾ ਕੇ 50,000ਰੁ ਕਰਨ ਦਾ ਵਾਅਦਾ ਕੀਤਾ ਸੀ ਯੂਨੀਅਨ ਵੱਲੋ ਕਿਹਾ ਕਿ ਕਾਂਗਰਸ਼ ਸਰਕ�

Read Full Story: http://www.punjabinfoline.com/story/27024