Wednesday, May 3, 2017

ਰੇਲਵੇ ਯੂਨੀਅਨ ਕਰਮਚਾਰੀਆ ਵੱਲੋ ਰੈਲੀ ਕੀਤੀ ਗਈ

ਧੂਰੀ,03 ਮਈ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਧੂਰੀ ਦੇ ਰੇਲਵੇ ਯੂਨੀਅਨ ਕਰਮਚਾਰੀਆਂ ਵੱਲੋ ਰੇਲਵੇ ਸਟੇਸ਼ਨ ਵਿਖੇ ਰੈਲੀ ਕੀਤੀ ਗਈ ਜਿਸ ਵਿੱਚ ਯੂਨੀਅਨ ਕਰਮਚਾਰੀਆਂ ਵੱਲੋ ਅੰਬਾਲਾ ਡਵੀਜ਼ਨ ਦੇ ਸੀਨੀਅਰ ਡਵੀਜ਼ਨਲ ਸਿਗਨਲ ਐਂਡ ਟੈਲੀਕਾਮ ਇੰਜੀਨੀਅਰ ਦੀ ਕਾਰਜਸ਼ੈਲੀ ਖਿਲਾਫ ਰੋਸ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਯੂਨੀਅਨ ਦੇ ਸ਼ਾਖਾ ਸਕੱਤਰ ਰਾਜੀਵ ਸ਼ਰਮਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਮਜ਼ਦੂਰ ਆਪਣੇ ਹੱ�

Read Full Story: http://www.punjabinfoline.com/story/27034