Monday, May 29, 2017

ਨਰਿੰਦਰ ਮੋਦੀ ਨੇ ਭਾਰਤ ਨੂੰ ਸ਼ਕਤੀਸ਼ਾਲੀ ਦੇਸ਼ ਬਣਾਇਆ - ਗੋਬਿੰਦ ਸਿੰਘ ਕਾਂਝਲਾ

ਧੂਰੀ, 28 ਮਈ (ਮਹੇਸ਼ ਜਿੰਦਲ) ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ਵ ਮੰਚ ਤੇ ਭਾਰਤ ਦਾ ਵਿਗਿਆਨਕ ਖੇਤਰ ਵਿਚ ਨਵੀਂ ਕੀਰਤੀਮਾਨ ਸਥਾਪਿਤ ਕੀਤੇ ਹਨ ਜਿਵੇਂ ਜਲਵਾਯੂ ਸਬੰਧੀ ਖੇਤੀ ਸੈਕਟਰ ਵਿਚ ਇਨਕਲਾਬੀ ਕਦਮ ਉਠਾਏ, ਭਾਰਤ ਨੇ ਵਿਗਿਆਨਕ ਖੇਤਰ ਵਿਚ ਖੋਜਾਂ ਨੂੰ ਇਨ੍ਹਾਂ ਉਚਾਈ ਵਿਚ ਲਿਆਂਦਾ, ਇਹ ਵੱਡੀ ਪ੍ਰਾਪਤੀ ਹੈ| ਇਹ ਵਿਚਾਰ ਸ: ਗੋਬਿੰਦ ਸਿੰਘ ਕਾਂਝਲਾ ਪ੍ਰਧਾਨ ਰਾਸ਼ਟਰੀ ਘ�

Read Full Story: http://www.punjabinfoline.com/story/27167