Monday, May 22, 2017

ਸ਼ਰਕਾਰ ਛੇਟੇ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਢੁੱਕਵੇ ਕਦਮ ਚੁੱਕੇ - ਕਾਝਲਾਂ

ਧੂਰੀ, 29 ਮਾਰਚ (ਮਹੇਸ਼ ਜਿੰਦਲ) ਇਡਸਟਰੀ ਚੈਬਰ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਵਿਪਨ ਕਾਝਲਾਂ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਉਦਯੋਗਪਤੀਆ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਤੇ ਵਿਚਾਰਾਂ ਕੀਤੀਆ ਗਈਆ ਇਸ ਮੀਟਿੰਗ ਨੂੰ ਸਬੋਧਤ ਕਰਦਿਆ ਪ੍ਰਧਾਨ ਵਿਪਨ ਕਾਝਲਾਂ ਨੇ ਕਿਹਾ ਕਿ ਸੂਬੇ ਦੀ ਛੋਟੀ ਇਡਸਟਰੀ ਲਗਾਤਾਰ ਬੰਦ ਹੰਦੀ ਜਾਂ ਰਹੀ ਹੈ ਉਨ੍ਹਾ ਕਿਹਾ ਕਿ ਸਰਕਾਰ ਦੀ ਅਣਦੇਖੀ ਦਾ ਸਿਕਾਰ ਹੋ

Read Full Story: http://www.punjabinfoline.com/story/27127