Tuesday, May 2, 2017

ਟਿਊਬਵੈੱਲ ਕੁਨੈਕਸ਼ਨਾਂ ਲਈ ਕਿਸਾਨਾਂ ਨੂੰ ਜਲਦੀ ਸਮਾਨ ਮੁਹੱਈਆ ਕਰਵਾਵੇ ਪਾਵਰਕਾਮ-ਸਾਬਕਾ ਵਿਧਾਇਕ ਸਿੱਧੂ

ਤਲਵੰਡੀ ਸਾਬੋ, 2 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਸਮੇਂ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਵਿੱਚ ਸਿੰਚਾਈ ਲਈ ਆ ਰਹੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਤੇ ਗਏ ਟਿਊਬਵੈੱਲ ਕੁਨੈਕਸ਼ਨ ਜੋ ਚੋਣ ਜਾਬਤੇ ਦੀ ਭੇਂਟ ਚੜਦਿਆਂ ਇੱਕ ਵਾਰ ਰੁਕ ਗਏ ਸਨ ਨੂੰ ਹੁਣ ਦੁਬਾਰਾ ਹਰੀ ਝੰਡੀ ਮਿਲ ਜਾਣ ਉਪਰੰਤ ਪਾਵਰਕਾਮ ਨੂੰ ਚਾਹੀਦਾ ਹੈ ਕਿ ਉਹ ਝੋਨੇ �

Read Full Story: http://www.punjabinfoline.com/story/27032