ਰਾਜਪੁਰਾ (ਰਾਜ਼ੇਸ਼ ਡਾਹਰਾ )19-5-2017 ਨਿੱਜੀ ਖੇਤਰ ਦੇ ਬੈਕਾਂ ਵੱਲੋਂ ਵੀ ਦੇਸ਼ ਤੇ ਸੂਬੇ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਪੰਜਾਬ ਮੁੱਖ ਮੰਤਰੀ ਦੇ ਸਲਾਹਕਾਰ ਸ: ਭਰਤਇੰਦਰ ਸਿੰਘ ਚਾਹਲ ਨੇ ਪਟਿਆਲਾ ਦੇ ਅਨਾਰਦਾਨਾ ਚੌਂਕ ਵਿਖੇ ਐਕਸਿਸ ਬੈਂਕ ਵੱਲੋਂ ਖੋਲੀ ਨਵੀਂ ਬਰਾਂਚ ਦਾ ਉਦਘਾਟਨ ਕਰਨ ਮੌਕੇ ਕੀਤਾ।\r\n \r\nਸ: ਚਾਹਲ ਨੇ ਕਿਹਾ ਕ�