Monday, May 8, 2017

ਨਸ਼ੇ ਅਨਸਰਾਂ ਖਿਲਾਫ ਪੰਜਾਬ ਪੁਲਿਸ ਦਾ ਪਬਲਿਕ ਨਾਲ ਮਿਲ ਕੇ ਸਾਂਝਾ ਉਪਰਾਲਾ

ਧੂਰੀ,08 ਮਈ (ਮਹੇਸ਼ ਜਿੰਦਲ) ਸਥਾਨਕ ਹਲਕਾ ਧੂਰੀ ਦੇ ਨਜਦੀਕ ਪਿੰਡ ਸੇਰਪੁਰ ਦੇ ਪੁਲਿਸ ਮੁੱਖ ਅਫਸਰ ਹਰਸੰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਪਿੰਡਾਂ ਵਿੱਚ ਵੱਖ ਵੱਖ ਥਾਵਾਂ "ਤੇ ਨਸ਼ਾ ਵੇਚਣ ਵਾਲਿਆ ਦੀ ਜਾਣਕਾਰੀ ਦੇਣ ਲਈ ਬੋਰਡ ਲਗਵਾਏ ਗਏ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਥਾਣਾ ਅਫਸਰ ਹਰਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਨਸ਼ਿਆ ਨੂੰ ਰੋਕਣ ਲਈ ਪੁਲਿਸ ਨੂੰ ਪਬਲਿਕ ਦਾ ਸਹਿਯੋ�

Read Full Story: http://www.punjabinfoline.com/story/27057