Tuesday, May 23, 2017

ਨੌਕਰੀਆ ਦਾ ਝਾਂਸਾ ਦੇਣ ਵਾਲਾ ਵਿਅਕਤੀ ਕਾਬੂ

ਧੂਰੀ 23 ਮਈ (ਮਹੇਸ਼ ਜਿੰਦਲ) ਪੰਜਾਬ ਪੁਲਿਸ ਵੱਲੋ ਨੌਕਰੀਆ ਦਾ ਝਾਂਸਾ ਦੇਣ ਵਾਲੇ ਇੱਕ ਵਿਅਕਤੀ ਨੂੰ 1 ਲੱਖ 65 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਕਾਬੂ ਕਰਕੇ ਕੇਸ਼ ਦਰਜ ਕਰ ਲਿਤਾ ਗਿਆ ਹੈ ਇਸ ਸਬੰਧੀ ਸ਼ਿਕਾਇਤ ਕਰਤਾਂ ਕਰਮ ਪਾਲ ਵਾਸੀ ਕਾਂਝਲੀ ਵੱਲੋ ਦਰਜ ਕਰਵਾਈ ਗਈ ਸਿਕਾਇਤ ਅਨੁਸਾਰ ਅਭਿਸ਼ੇਕ ਸ਼ਰਮਾ ਨਿਵਾਸੀ ਲੁਧਿਆਣਾ ਨੇ ਉਸ ਦੇ ਭਰਾ ਗੁਰਪਾਲ ਸਿੰਘ ਨੂੰ ਪੰਜਾਬ ਪੁਲਿਸ ਦੇ ਮਹਿਕਮੇ ਵਿੱਚ

Read Full Story: http://www.punjabinfoline.com/story/27132