Thursday, May 11, 2017

ਸ਼ਰਾਬ ਦਾ ਠੇਕਾ ਚੁਕਵਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤਾ ਮੰਗ ਪੱਤਰ

ਧੂਰੀ,10 ਮਈ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਵਿੱਚ ਸ਼ੁਗਰ ਮਿੱਲ ਗੇਟ ਨਜਦੀਕ ਨਵੇ ਖੁੱਲੇ ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਬੁੱਧਵਾਰ ਨੂੰ ਦੁਕਾਨਦਾਰ ਅਤੇ ਮੁੱਹਲਾ ਵਾਸੀਆ ਵੱਲੋ ਦਸਤਖਤ ਕਰਕੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਅਮਰ ਪ੍ਰਤਾਪ ਸਿੰਘ ਵਿਰਕ ਨੂੰ ਦਿੱਤਾ ਜਿਸ ਵਿੱਚ ਸਮੂਹ ਦੁਕਾਨਦਾਰਾਂ ਨੇ ਲਿਖਤੀ ਤੌਰ 'ਤੇ ਦੱਸਿਆ ਕਿ ਜਿੱਥੇ ਸ਼ਰਾਬ ਦਾ ਠੇਕਾ ਖੋਲਿਆ ਹੈ ਉਥੇ ਲੋਕਾਂ ਦੇ ਰਿਹਾ�

Read Full Story: http://www.punjabinfoline.com/story/27076