Wednesday, May 31, 2017

ਮਾਲਵਾ ਗਾਮ੍ਰੀਣ ਬੈਕ ਵੱਲੋ ਸੈਟ ਸੋਲਜਰ ਸਕੂਲ ਬਾਲੀਆ ਵਿਖੇ ਵਿੱਤ ਸਾਖਰਤਾ ਕੈਪ ਲਗਾਇਆ

ਧੂਰੀ,31 ਮਈ (ਮਹੇਸ਼ ਜਿੰਦਲ) ਸ਼ਥਾਨਕ ਸੈਟ ਸੋਲਜਰ (ਸੀ.ਬੀ.ਐਸ.ਸੀ) ਸਕੂਲ ਬਾਲੀਆ ਵਿਖੇ ਮਾਲਵਾ ਗਾਮ੍ਰੀਣ ਬੈਕ ਵੱਲੋ ਵਿੱਤ ਸਾਖਰਤਾ ਕੈਪ ਲਗਾਇਆ ਗਿਆ। ਇਸ ਕੈਪ ਦੇ ਮੁੱਖ ਮਹਿਮਾਨ ਮਾਲਵਾ ਗਾਮ੍ਰੀਣ ਬੈਕ ਦੇ ਮਨੈਜਰ ਨਿਸ਼ਾ ਬੱਤਾ,ਆਈ.ਐਫ.ਸੀ ਸੈਲ ਇੰਚਾਰਜ ਧੂਰੀ ਟੀ.ਐਸ.ਨਾਗਰਾ,ਆਈ.ਐਫ.ਸੀ ਸੈਲ ਇੰਚਾਰਜ ਸੰਗਰੂਰ ਸਰਦਾਰ ਵਰਿੰਦਰ ਸਿੰਘ ਆਦਿ ਸਨ। ਇਸ ਮੌਕੇ ਸਰਦਾਰ ਜਸਵੰਤ ਸਿੰਘ ਭਠੱਲ ਸਾਬਕਾ ਚੈਅਰਮੈਨ �

Read Full Story: http://www.punjabinfoline.com/story/27197