Wednesday, May 17, 2017

ਤਲਵੰਡੀ ਸਾਬੋ ਵਿਖੇ ਬਲਾਕ ਪੱਧਰੀ ਕੈਰੀਅਰ ਗਾਈਡੈਂਸ ਯੁਵਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਤਲਵੰਡੀ ਸਾਬੋ,17 ਮਈ (ਗੁਰਜੰਟ ਸਿੰਘ ਨਥੇਹਾ)- ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਰੂਤੀ ਸ਼ੁਕਲਾ ਜੀ ਦੀ ਯੋਗ ਦਿਸ਼ਾ-ਨਿਰਦੇਸ਼ਨਾਂ,ਸ਼੍ਰੀ ਖੁਸ਼ਬੀਰ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਬਠਿੰਡਾ ਤੇ ਸ: ਬਲਜਿੰਦਰ ਸਿੰਘ ਜਿਲ੍ਹਾ ਗਾਈਡੈਂਸ ਕਾਊਂਸਲਰ ਦੀ ਯੋਗ ਅਗਵਾਈ \'ਚ, ਸੀ. ਜੀ. ਆਰ. ਪੀ.ਰਾਜੀਵ ਗੋਇਲ ਤੇ ਕ੍ਰਿਸ਼ਨ ਗੋਪਾਲ ਦੀ ਪ੍ਰਭਾਵਸ਼ਾਲੀ ਦੇਖ-ਰ�

Read Full Story: http://www.punjabinfoline.com/story/27105