Monday, May 8, 2017

ਬੰਦ ਨਹੀਂ ਹੋਣ ਦੇਵਾਗੇ ਸਕੂਲ ,ਭਲਕੇ ਸ਼ੁਰੂ ਹੋਣਗੇ ਐੱਸ ਡੀ ਐਮ ਦਫਤਰ ਭਵਾਨੀਗੜ ਵਿਖੇ ਪੱਕੇ ਮੋਰਚੇ :-ਜਥੇਦਾਰ ਪ੍ਸ਼ੋਤਮ ਸਿੰਘ ਫੱਗੂਵਾਲਾ

ਗੁਰਵਿੰਦਰ ਰੋਮੀ ਭਵਾਨੀਗੜ : 8 ਮਈ 2017 { ਭਵਾਨੀਗੜ } :- ਆਦਰਸ਼ ਸਕੂਲ ਨੂੰ ਬੰਦ ਹੋਣ ਤੋਂ ਬਚਾਉਣ ਲਈ ਮਾਪਿਆਂ ਅਤੇ ਉਘੇ ਸਮਾਜ ਸੇਵਕ ਯੂਨਾਇਟੇਡ ਅਕਾਲੀ ਦਲ ਦੇ ਸਕੱਤਰ ਜਥੇਦਾਰ ਪ੍ਸ਼ੋਤਮ ਸਿੰਘ ਫੱਗੂਵਾਲਾ ਜੀ ਨੂੰ ਨਾਲ ਲੈ ਕੇ ਵਿਦਿਆ ਬਚਾਓ ਸੰਘਰਸ਼ ਕਮੇਟੀ ਬਣਾਈ ਗਈ ਜਿਸ ਦੀ ਅਗਵਾਈ ਜਥੇਦਾਰ ਪ੍ਸ਼ੋਤਮ ਸਿੰਘ ਫੱਗੂਵਾਲਾ ਜੀ ਕਰਨਗੇ ਇਸ ਸਬੰਧੀ ਅੱਜ ਗੁਰਦਵਾਰਾ ਸਾਹਿਬ ਬਾਲਦ ਖੁਰਦ ਵਿਖੇ ਅੱਜ ਵੱਡੀ

Read Full Story: http://www.punjabinfoline.com/story/27062