Tuesday, May 23, 2017

ਦਿੱਲੀ ਪਬਲਿਕ ਸਕੂਲ ਭਸੌੜ ਵਿੱਖੇ ਸਮਾਗਮ ਕਰਵਾਇਆ

ਧੂਰੀ, 23 ਮਈ (ਮਹੇਸ਼ ਜਿੰਦਲ) ਦਿੱਲੀ ਪਬਲਿਕ ਸਕੂਲ ਭਸੌੜ ਵਿੱਖੇ ਪ੍ਰਿੰਸੀਪਲ ਹਰਨੀਤ ਸਿੰਘ ਦੀ ਅਗਵਾਹੀ ਹੇਠ ਸਕੂਲ ਵੱਲੋ ਹਰ ਸਾਲ ਦੀ ਤਰ੍ਹਾ ਧੁੱਮ ਧਾਮ ਨਾਲਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਡਰਾਇਕਟਰ ਨੋਇਡਾ ਇਨਸਚਿਊਟ ਆਫ ਟੈਕਨੋਲਜੀ ਦੇ ਚੈਅਰਮੈਨ ਗੋਰਵ ਗੁਪਤਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਸਮਾਗਮ ਦੀ ਸੁਰੂਆਤ ਸਰਸ਼ਵਤੀ ਵਨਦਨਾਂ ਦਾ ਗੀਤ ਬੋਲ ਕੇ ਸੁਰੂ ਕੀਤੀ ਗਈ ਸਕੂਲ ਦੀ ਡ�

Read Full Story: http://www.punjabinfoline.com/story/27133