Saturday, May 20, 2017

ਉਪਕਾਰ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਵਜੋ ਅਹੁਦਾ ਸੰਭਾਲਿਆ

ਧੂਰੀ 20 ਮਈ (ਮਹੇਸ਼ ਜਿੰਦਲ) ਪੰਜਾਬ ਦੇ ਸੀਨੀਅਰ ਪੀ.ਸ਼ੀ.ਐਸ਼ ਅਧਿਕਾਰੀ ਸ.ਉਪਕਾਰ ਸਿੰਘ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ਼ ਸੰਗਰੂਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਵੱਜੋ ਰਸਮੀ ਤੌਰ ਤੇ ਅਪਣਾ ਅਹੁਦਾ ਸੰਭਾਲ ਲਿਆ ਹੈ ਸ.ਉਪਕਾਰ ਸਿੰਘ ਸਿੰਘ ਜੀ ਇਸ ਤੋ ਪਹਿਲਾ ਵੀ ਸੰਗਰੂਰ ਵਿਖੇ ਸਹਾਇਕ ਕਮਿਸ਼ਨਰ ਅਤੇ ਐਸ਼.ਡੀ.ਐਮ ਵੱਜੋ ਸੇਵਾਵਾਂ ਨਿਭਾਅ ਚੁੱਕੇ ਹਨ ਇਹ ਕਿ ਸੰਗਰੂਰ ਵਿਖੇ ਏ.ਡੀ.ਸੀ ਵੱਜੋ ਤਾ

Read Full Story: http://www.punjabinfoline.com/story/27118