Friday, May 26, 2017

ਦੁੱਧ ਢੋਣ ਵਾਲਾ ਪਿਕ ਅਪ ਟਰਾਲਾ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਰਿਫਾਨਰੀ ਦੇ ਦੋ ਇੰਜਨੀਅਰਾਂ ਦੀ ਮੌਤ

ਤਲਵੰਡੀ ਸਾਬੋ, 26 ਮਈ (ਗੁਰਜੰਟ ਸਿੰਘ ਨਥੇਹਾ)– ਨਜ਼ਦੀਕੀ ਪਿੰਡ ਜਗਾ ਰਾਮ ਤੀਰਥ ਕੋਲ ਵਾਪਰੇ ਦਰਦਨਾਕ ਹਾਦਸੇ ਵਿੱਚ ਰਿਫਾਇਨਰੀ ਦੇ ਦੋ ਨੌਜਵਾਨ ਇੰਜਨੀਅਰਾਂ ਦੀ ਮੌਕੇ \'ਤੇ ਹੀ ਮੌਤ ਹੋ ਗਈ ਜਿਸ ਵਿੱਚ ਪੁਲਿਸ ਨੇ ਪਿਕ-ਅੱਪ ਚਾਲਕ \'ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਿਫਾਇਨਰੀ ਇੰਜਨੀਅਰ ਵਿਕਾਸ ਸ਼ਰਮਾ ਤੇ ਫੀਡ ਉਪਰੇਟਰ ਸੋਨੂੰ ਸ਼ਰਮਾ ਪਿੰਡ ਨਾਹਰਾ ਤਹਿਸੀ

Read Full Story: http://www.punjabinfoline.com/story/27150