Saturday, May 27, 2017

ਯੂਥ ਕਾਂਗਰਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ

ਧੂਰੀ,26 ਮਈ (ਮਹੇਸ਼ ਜਿੰਦਲ) ਕੇਦਰ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਯੂਥ ਕਾਂਗਰਸ਼ ਸਰਕਾਰ ਦੇ ਵਰਕਰਾਂ ਨੇ ਕੱਕੜਵਾਲ ਚੌਕ ਵਿਖੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਇਸ ਮੌਕੇ ਕਾਂਗਰਸ਼ ਦੇ ਵਰਕਰਾਂ ਵੱਲੋ ਨਰਿੰਦਰ ਮੋਦੀ ਤੇ ਇਲਜਾਮ ਲਗਾਇਆ ਗਿਆ ਕਿ ਉਹਨਾਂ ਨੇ ਲੋਕਾਂ ਨਾਲ ਕਿੱਤੇ ਵਾਧੇ ਪੂਰੇ ਨਹੀ ਕੀਤੇ ਇਹ ਕਿ ਵਿਧਾਨ ਸਭਾ ਹਲਕਾ ਧੂਰੀ �

Read Full Story: http://www.punjabinfoline.com/story/27155