Thursday, May 4, 2017

ਜਾਦੂਗਰ ਵੱਲੋ ਵੱਖ ਵੱਖ ਸਕੂਲ ਦੇ ਵਿਦਿਆਰਥੀਆਂ ਅਤੇ ਟੀਚਰਾਂ ਦਾਂ ਮਨੋਰੰਜਨ ਕੀਤਾ

ਧੂਰੀ,04 ਮਈ (ਮਹੇਸ਼ ਜਿੰਦਲ) ਸਥਾਨਕ ਸੰਗਰੂਰ ਰੋਡ ਉਪਰ ਸਥਿਤ ਗਰਗ ਪੈਲੇਸ ਵਿਖੇ ਜਾਦੂਗਰ ਐਸ.ਕੁਮਾਰ ਵੱਲੋ ਜਾਦੂ ਦਿਖਾ ਕੇ ਵੱਖ ਵੱਖ ਸਕੂਲ ਵਿਦਿਆਰਥੀਆਂ ਅਤੇ ਟੀਚਰਾਂ ਦਾ ਮਜੋਰੰਜਨ ਕੀਤਾ ਗਿਆ ਇਸ਼ ਵਿੱਚ ਕਈ ਸਕੂਲ ਜਿਵੇਂ ਕਿ ਆਦਰਸ਼ ਮਾਡਲ ਸਕੂਲ ਤੇ ਕਈ ਹੋਰ ਸਕੂਲਾਂ ਸ਼ਾਮਿਲ ਸਨ ਇਹ ਕਿ ਜਾਦੂਗਰ ਐਸ.ਕੁਮਾਰ ਨੇ ਬਹੁਤ ਸਾਰੇ ਜਾਦੂ ਦਿਖਾਏ ਜੋ ਕਿ ਬੱਚਿਆ ਨੂੰ ਬਹੁਤ ਹੀ ਵਧੀਆ ਲੱਗੇ ਇਸ ਸੋਅ ਵਿੱਚ ਲ�

Read Full Story: http://www.punjabinfoline.com/story/27040