Monday, May 22, 2017

ਨਗਰ ਕੋਸ਼ਲ ਨੂੰ ਲੋਕਾਂ ਵੱਲੋ ਸਫਾਈ ਕਰਵਾਉਣ ਦੀ ਮੰਗ

ਧੂਰੀ,22 ਮਈ (ਮਹੇਸ਼ ਜਿੰਦਲ) ਸਥਾਨਕ ਬੱਸ ਸਟੈਡ ਨਜਦੀਕ ਸੜਕ ਉਪਰ ਕੂੜੇ ਦਾ ਡੰਪ ਲੋਕਾਂ,ਵਿਦਿਆਰਥੀਆ,ਦੁਕਾਨਦਾਰਾ ਲਈ ਪੇ੍ਰਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਇਸ ਕੂੜੇ ਦੇ ਡੰਪ ਤੇ ਅਕਸਰ ਹੀ ਜਾਨਵਰ ਤੇ ਬੇਸਹਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ ਜੋ ਕਿ ਆਵਾਜਾਈ ਵਿੱਚ ਵੀ ਵਿਘਨ ਪਾਉਦੇ ਹਨ ਬੱਸ ਸਟੈਡ ਦੇ ਨਜਦੀਕ ਰਹਿਣ ਵਾਲੇ ਲੋਕਾ ਨੇ ਦੱਸਿਆ ਕਿ ਬੱਸ ਸਟੈਡ ਦੀ ਮੈਨ ਰੋਡ ਤੇ ਕੂੜੇ ਦਾ ਡੰਪ ਜਿਥੇ ਬਦ

Read Full Story: http://www.punjabinfoline.com/story/27128