Wednesday, May 31, 2017

ਕਿਸਾਨ ਵੱਲੋਂ ਖੇਤ ਵਿੱਚ ਪਾਣੀ ਦੀਆਂ ਪਾਈਪਾਂ ਪਾਉਣ ਲਈ ਭੂਮੀ ਰੱਖਿਆ ਵਿਭਾਗ 'ਤੇ ਪ੍ਰੇਸ਼ਾਨ ਕਰਨ ਦੇ ਲਾਏ ਗਏ ਦੋਸ਼

ਤਲਵੰਡੀ ਸਾਬੋ, 31 ਮਈ (ਗੁਰਜੰਟ ਸਿੰਘ ਨਥੇਹਾ)- ਸਰਕਾਰਾਂ ਭਾਵੇਂ ਜਿੰਨੇ ਮਰਜੀ ਕਿਸਾਨ ਪੱਖੀ ਹੋਣ ਦੇ ਵਾਅਦੇ ਕਰ ਲੈਣ ਪ੍ਰੰਤੂ ਇਹਨਾਂ ਵਾਅਦਿਆਂ ਦੀ ਕਿਤੇ ਨਾ ਕਿਤੇ ਜਰੂਰ ਹਵਾ ਨਿੱਕਲ ਰਹੀ ਹੈ, ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਕਿਸਾਨ ਦਾ ਜਿਸਨੇ ਭੂਮੀ ਰੱਖਿਆ ਦਫਤਰ ਦੇ ਅਧਿਕਾਰੀਆਂ \'ਤੇ ਉਸ ਦੇ ਖੇਤ ਨੂੰ ਸਿੰਚਾਈ ਲਈ ਪਾਈਆਂ ਜਾਣ ਵਾਲੀਆਂ

Read Full Story: http://www.punjabinfoline.com/story/27192