Monday, May 22, 2017

ਕਰਮਚਾਰੀਆਂ ਨੇ ਰੇਲਵੇ ਬੋਰਡ ਦੇ ਫੈਸਲੇ ਖਿਲਾਫ ਜਤਾਈ ਨਾਰਾਜਗੀ

ਧੂਰੀ,22 ਮਾਰਚ (ਮਹੇਸ਼ ਜਿੰਦਲ) ਰੇਲਵੇ ਮੈਨਜ ਯੂਨੀਅਨ ਦੀ ਸਥਾਨਕ ਇਕਾਈ ਦੇ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਯੂਨੀਅਨ ਦੀ ਇਕ ਅਹਿਮ ਮੀਟਿੰਗ ਵਿੱਚ ਰੇਲਵੇ ਕਰਮਚਾਰੀਆ ਨੇ ਰੇਲਵੇ ਬੋਰਡ ਵੱਲੋ ਸੇਫਟੀ ਕੈਟਾਗਿਰੀ ਚ ਕੰਮ ਕਰਦੇ ਕਰਮਚਾਰੀਆ ਨੂੰ ਯੂਨੀਅਨ ਤੋ ਵੱਖ ਰੱਖਣ ਦੇ ਫੈਸਲੇ ਪ੍ਰਤੀ ਆਪਣੀ ਤਿੱਖੀ ਨਾਰਾਜਗੀ ਪ੍ਰਗਟ ਕੀਤੀ ਇਸ ਮੌਕੇ ਯੂਨੀਅਨ ਦੇ ਸ਼ਾਖਾ ਸਕੱਤਰ ਰਾਜੀਵ ਸ਼ਰਮਾ ਨੇ ਕ�

Read Full Story: http://www.punjabinfoline.com/story/27125