Friday, May 26, 2017

ਅਕਾਲੀ ਭਾਜਪਾ ਗਠਬੰਧਨ ਪਾਰਟੀਆਂ ਵੱਲੋ ਪੁਲਿਸ ਪ੍ਰਸ਼ਾਸਨ ਥਾਣਾ ਸਿਟੀ ਧੂਰੀ ਵਿਰੁੱਧ ਧਰਨਾ ਲਗਾਇਆ

ਧੂਰੀ,26 ਮਈ ( ਮਹੇਸ਼ ਜਿੰਦਲ) ਅਕਾਲੀ ਭਾਜਪਾ ਵਰਕਰਾਂ ਵਲੋ ਪੁਲਿਸ ਪ੍ਰਸ਼ਾਸਨ ਥਾਣਾ ਸਿਟੀ ਧੂਰੀ ਵਿਰੁਧ ਧਰਨਾ ਲਾਇਆ ਕਿਉ ਕਿ ਰਕੇਸ਼ ਕੁਮਾਰ ਪੁੱਤਰ ਰੂਪਾ ਰਾਮ ਵਾਸੀ ਲੰਕਾਂ ਬਸਤੀ ਧੂਰੀ ਜੋ ਕਿ ਅਕਾਲੀ ਵਰਕਰ ਹੈ ਜੋ ਕਿ ਕਾਂਗਰਸ਼ ਵਰਕਰਾਂ ਵੱਲੋ ਸੋਚੀ-ਸਮਝੀ ਸਾਜਿਸ਼ ਅਧੀਨ ਰਸਤੇ ਵਿੱਚ ਰਾਕੇਸ਼ ਕੁਮਾਰ ਨੂੰ ਘੇਰ ਕੇ ਕੁੱਟਮਾਰ ਕੀਤੀ ਰਕੇਸ਼ ਕੁਮਾਰ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੋਇਆ

Read Full Story: http://www.punjabinfoline.com/story/27147