Saturday, May 27, 2017

ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸਮੰਤੀ ਵੱਲੋ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਮਨਮਾਨਿਤ ਕੀਤਾ

ਧੂਰੀ,26 ਮਈ (ਮਹੇਸ਼ ਜਿੰਦਲ) ਸ੍ਰੀ ਬਾਬਾ ਜੀ ਨਿਸ਼ਕਾਮ ਸੇਵਾ ਸਮੰਤੀ ਮੰਦਿਰ ਧੂਰੀ ਦੇ ਪ੍ਰਧਾਨ ਸ਼ਿਵ ਕੁਮਾਰ ਵੱਲੋ ਗੋਰਮਿੰਟ ਸਰਕਾਰੀ ਹਾਈ ਸਕੂਲ ਪਿੰਡ ਪੂੰਨਾਵਾਲ ਵਿਖੇ ਜਰੂਰਤ ਮੰਦ ਵਿਦਿਆਰਥੀਆਂ ਨੂੰ ਕਾਪੀਆ ਅਤੇ ਕਿਤਾਬਾ ਦੇ ਨਾਲ-ਨਾਲ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਇਸ ਮੌਕੇ ਉਹਨਾਂ ਨੇ ਗੋਰਮਿੰਟ ਸੀਨੀਅਰ ਸਕੈਡਰੀ ਸਕੂਲ ਪੂੰਨਾਵਾਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਸੰਗਰੂਰ ਜਿਲ੍ਹ

Read Full Story: http://www.punjabinfoline.com/story/27153