Sunday, May 28, 2017

ਪ੍ਰਿੰਸ ਕੁਮਾਰ ਕਾਲਾ ਭਾਰਤੀ ਜਨਤਾ ਯੁਵਾ ਮੋਰਚਾ ਦਾ ਮੰਡਲ ਪ੍ਰਧਾਨ ਨਿਯੁਕਤ

ਤਲਵੰਡੀ ਸਾਬੋ, 28 ਮਈ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਆਪਣੀਆਂ ਅਗਲੀਆਂ ਸਰਗਰਮੀਆਂ ਤੇਜ ਕਰਨ ਦੇ ਮੰਤਵ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਬਠਿੰਡਾ ਅੰਦਰ ਆਪਣੇ ਵੱਖ-ਵੱਖ ਵਿੰਗਾਂ ਦਾ ਨਵ ਨਿਰਮਾਣ ਕੀਤੇ ਜਾਣ ਦੀ ਲੜੀ ਵਿੱਚ ਅੱਜ ਸਥਾਨਕ ਸ਼ਹਿਰ ਦੇ ਨੌਜਵਾਨ ਆਗੂ ਪ੍ਰਿੰਸ ਕੁਮਾਰ ਕਾਲਾ ਨੂੰ ਪਾਰਟੀ ਵੱਲੋਂ ਯੂਥ ਵਿੰਗ ਇਕਾਈ ਭਾਰਤੀ ਜਨਤਾ ਯੁਵਾ ਮੋਰਚਾ ਦਾ �

Read Full Story: http://www.punjabinfoline.com/story/27164