Saturday, May 20, 2017

ਡੇਰਾ ਮੁੱਖੀ ਦੀ ਨਵੀਂ ਫਿਲਮ ‘ਜੱਟੂ ਇੰਜੀਨੀਅਰ’ ਨੂੰ ਲੈ ਕੇ ਪੁਲਿਸ ਵੱਲੋ ਸੁਰੱਖਿਆ ਦੇ ਖਾਸ ਪ੍ਰਬੰਧ

ਧੂਰੀ,20 ਮਈ (ਮਹੇਸ਼ ਜਿੰਦਲ) ਐਮ.ਜੀ.ਐਮ ਸਿਨੇਮਾ ਵਿੱਚ ਡੇਰਾ ਮੁੱਖੀ ਰਾਮ ਰਹੀਮ ਗੁਰਮੀਤ ਸਿੰਘ ਦੀ ਨਵੀਂ ਆਈ ਫਿਲਮ 'ਜੱਟ ਇੰਜੀਨੀਅਰ' ਨੂੰ ਦੇਖਣ ਲਈ ਡੇਰੇ ਦੇ ਸੈਕੜੇ ਸਰਧਾਲੂ ਟਰਾਂਲੀਆ,ਕਾਰਾਂ,ਟਰੈਕਟਰ ਅਤੇ ਬੱਸਾ ਉਤੇ ਸਵਾਰ ਹੋ ਕੇ ਭਾਰੀ ਗਿਣਤੀ ਵਿੱਚ ਆ ਰਹੇ ਹਨ ਇਸ ਮੌਕੇ ਥਾਣਾ ਸਿਟੀ ਧੂਰੀ ਦੀ ਪੁਲਿਸ ਵੱਲੋ ਲੋਕਾਂ ਦੀ ਸੁਰੱਖਿਆ ਦਾ ਖਾਸ ਪ੍ਰਬੰਧ ਕੀਤੀ ਗਿਆ ਹੈ ਅਤੇ ਪੁਲਿਸ ਵੱਲੋ ਕਿਸੇ ਵ�

Read Full Story: http://www.punjabinfoline.com/story/27119