Monday, May 29, 2017

ਪਿੰਡ ਦੀਆਂ ਦੁਕਾਨਾਂ 'ਤੇ ਲਿਖੇ ਖਾਲਿਸਤਾਨ ਪੱਖੀ ਨਾਅਰੇ, ਦੁਕਾਨਦਾਰਾਂ ਵਿੱਚ ਸਹਿਮ

ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਮੁੱਖ ਅਸਥਾਨ ਸ੍ਰੀ ਹਰਿਮੰਦਰ ਸਾਹਿਬ \'ਤੇ ਹੋਏ 1984 ਮੌਕੇ ਦੇ ਹਮਲੇ \'ਸਾਕਾ ਨੀਲਾ ਤਾਰਾ\' ਤੋਂ ਬਾਅਦ ਪੰਜਾਬ ਵਿੱਚ ਸ਼ੁਰੂ ਹੋਏ ਖਾਲਿਸਤਾਨ ਪੱਖੀ ਸੰਘਰਸ਼ ਮੌਕੇ ਸੰਨ 1988 ਤੋਂ 90 ਤੱਕ ਖਾਲਿਸਤਾਨ ਪੱਖੀ ਸੰਘਰਸ਼ ਦਾ ਗੜ੍ਹ ਰਹਿ ਚੁੱਕੇ ਨੇੜਲੇ ਪਿੰਡ ਜਗਾ ਰਾਮ ਤੀਰਥ ਵਿਖੇ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਪਿੰਡ ਦੇ ਗੁਰਦੁਆਰ�

Read Full Story: http://www.punjabinfoline.com/story/27174