Tuesday, May 2, 2017

ਪਿੰਡ ਨਥੇਹਾ ਨੂੰ ਡਿਜੀਟਲ ਕਰਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਨੇ ਕੀਤਾ

ਤਲਵੰਡੀ ਸਾਬੋ, 2ਮਈ (ਗੁਰਜੰਟ ਸਿੰਘ ਨਥੇਹਾ)– ਉਪ ਮੰੰਡਲ ਤਲਵੰਡੀ ਸਾਬੋ ਦਾ ਪਿੰਡ ਨਥੇਹਾ ਹੁਣ ਡਿਜੀਟਲ ਹੋ ਗਿਆ ਹੈ ਜਿਸਦਾ ਦੀ ਸ਼ੁਭ ਆਰੰਭਤਾ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸਚੁੱਜੇ ਯਤਨਾਂ ਸਦਕਾ ਜ਼ਿਲ੍ਹੇ ਦੇ ਡਿਪਟੀ ਕਮਿਸਨਰ ਸ੍ਰੀ ਦੀਪ੍ਰਭਾ ਲਾਕਰਾ ਨੇ ਕੀਤਾ ਜਿਸ ਨਾਲ ਪਿੰਡ ਵਿੱਚ ਆਧੁਨਿਕ ਸਹੂਲਤਾਂ ਮਿਲਣੀਆਂ ਤਹਿ ਹੋ ਗਈਆ ਹਨ ਇਸ ਮੌਕੇ ਪਿੰਡ ਦੀ ਧਰਮਸ਼ਾਲਾ ਵਿੱਚ ਕੀਤੇ ਸਮਾਗਮ ਵਿੱਚ ਉਕਤ

Read Full Story: http://www.punjabinfoline.com/story/27029