Thursday, May 4, 2017

ਪੰਜ ਪਿਆਰੇ ਦੀ ਸਫਲਤਾ ਤੋਂ ਬਾਅਦ ਹੋਇਆ ਕਬੂਤਰਬਾਜ਼ੀ ਗੀਤ ਰਿਲੀਜ਼

ਤਲਵੰਡੀ ਸਾਬੋ, 4 ਮਈ (ਗੁਰਜੰਟ ਸਿੰਘ ਨਥੇਹਾ)- ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਰਿਲੀਜ਼ ਹੋਏ ਧਾਰਮਿਕ ਗੀਤ \'ਪੰਜ ਪਿਆਰੇ\' ਦੀ ਸਫਲਤਾ ਤੋਂ ਬਾਅਦ ਡਾਇਮੰਡ ਡਿਫ੍ਰੈਂਟ ਮਿਊਜਿਕ ਕੰਪਨੀ ਵੱਲੋਂ ਤਿਆਰ ਅਤੇ ਏ ਪੀ ਗਗਨ ਗਿੱਲ ਦੀ ਡਾਇਰੈਕਸ਼ਨ ਹੇਠ ਪੇਸ਼ ਕੀਤਾ ਪੰਜਾਬੀ ਗਾਇਕ ਜੱਗਾ ਸੂਰਤੀਆ ਅਤੇ ਸੋਮਨਪ੍ਰੀਤ ਦੀ ਅਵਾਜ਼ ਵਿੱਚ ਪਰਿਵਾਰਿਕ ਗੀਤ \'ਕਬੂਤਰਬਾਜ਼ੀ\' ਅੱਜ ਗਾਇਕ ਦੇ ਜੱਦੀ ਪਿੰਡ ਸੂਰਤੀ�

Read Full Story: http://www.punjabinfoline.com/story/27046