Wednesday, May 10, 2017

ਭਲਵਾਨ ਵਿਖੇ ਕ੍ਰਿਕੇਟ ਟੂਰਨਾਮੈਟ ਕਰਵਾਇਆ

ਧੂਰੀ,10 ਮਈ (ਮਹੇਸ਼ ਜਿੰਦਲ) ਸਥਾਨਕ ਹਲਕਾ ਧੂਰੀ ਦੇ ਨਾਲ ਲੱਗਦੇ ਪਿੰਡ ਭਲਵਾਨ ਵਿਖੇ ਸਰਦਾਰ ਦਰਸ਼ਨ ਸਿੰਘ ਦੇ ਪਰਿਵਾਰ ਵੱਲੋ ਕ੍ਰਿਕੇਟ ਟੂਰਨਾਮੈਟ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਪਿੰਡਾ ਤੋ ਆਇਆ 25 ਟੀਮਾਂ ਨੇ ਹਿੱਸਾ ਲਿਆ ਇਸ ਟੂਰਨਾਮੈਟ ਦਾ ਉਦਘਾਟਨ ਹੌਲਦਾਰ ਰਣਜੀਤ ਸਿੰਘ ਨੇ ਕੀਤਾ ਇਸ ਟੂਰਨਾਮੈਟ ਵਿੱਚ ਐਮ.ਐਲ.ਏ ਦਲਵੀਰ ਸਿੰਘ ਗੋਲਡੀ ਵਿਸ਼ੇਸ ਤੌਰ ਤੇ ਪਹੁੰਚੇ ਇਸ ਟੂਰਨਾਮੈਟ ਵਿੱਚ ਪਹਿ�

Read Full Story: http://www.punjabinfoline.com/story/27071