Saturday, May 27, 2017

ਬੱਚੀ ਦੀ ਅਧਿਆਪਕ ਵੱਲੋ ਕੁੱਟਮਾਰ ਮਾਮਲੇ 'ਚ ਵਿਭਾਗ ਨੇ ਕੀਤੀ ਬਦਲੀ ਦੀ ਸਿਫ਼ਾਰਸ਼

ਸੰਗਰੂਰ, 27 ਮਈ (ਸਪਨਾ ਰਾਣੀ)-ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਪਿਛਲੇ ਦਿਨੀਂ ਅੱਠਵੀਂ ਜਮਾਤ ਦੀ ਵਿਦਿਆਰਥਣ ਦੀ ਘਰੋਂ ਸਕੂਲ ਦਾ ਕੰਮ ਨਾ ਕਰ ਕੇ ਲਿਆਉਣ ਸੰਬੰਧੀ ਅਧਿਆਪਕ ਵੱਲੋਂ ਕੀਤੀ ਕੁੱਟਮਾਰ ਮਾਮਲੇ \'ਚ ਆਖ਼ਰਕਾਰ ਅਧਿਆਪਕ ਨੇ ਗ਼ਲਤੀ ਮੰਨ ਬੱਚੀ ਦੇ ਪਰਿਵਾਰ ਨਾਲ ਰਾਜ਼ੀਨਾਮਾ ਕਰ ਲਿਆ | ਪਿੰਡ ਗੁਆਰਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਸ.ਐਸ.

Read Full Story: http://www.punjabinfoline.com/story/27158