Friday, May 19, 2017

ਕੁੱਟਮਾਰ ਕਰਨ 'ਤੇ ਇੰਨਸਾਫ ਨਾ ਮਿਲਣ 'ਤੇ ਥਾਣਾ ਤਲਵੰਡੀ ਸਾਬੋ ਅੱਗੇ ਦਿੱਤਾ ਧਰਨਾ

ਤਲਵੰਡੀ ਸਾਬੋ,19 ਮਈ (ਗੁਰਜੰਟ ਸਿੰਘ ਨਥੇਹਾ)-ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦੇ ਇੱਕ ਗਰੀਬ ਪ੍ਰੀਵਾਰ ਨਾਲ ਕੁੱਝ ਲੋਕਾਂ ਵੱਲੋ ਬੇ-ਰਹਿਮੀ ਨਾਲ ਕੁੱਟਮਾਰ ਕੀਤੇ ਜਾਣ \'ਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਿੱਚ ਅੱਜ ਪੀੜਿਤ ਪਰਿਵਾਰ ਵੱਲੋਂ ਥਾਣਾ ਤਲਵੰਡੀ ਸਾਬੋ ਅੱਗੇ ਰੋਸ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ।ਪੀੜਿਤ ਪਰਿਵਾਰ ਦਾ ਲੜਕਾ ਸਿਵਲ ਹਸਪਤਾਲ ਤਲਵੰਡੀ ਸਾਬੋ

Read Full Story: http://www.punjabinfoline.com/story/27114