Tuesday, May 2, 2017

ਸ੍ਰੀ ਮਦ ਭਗਵੰਤ ਸਪਤਾਹ ਦੀ ਸ਼ੁਰੂਆਤ ਮੌਕੇ ਔਰਤਾਂ ਨੇ ਕੱਢੀ ਕਲਸ਼ ਸ਼ੋਭਾ ਯਾਤਰਾ

ਧੂਰੀ,02 ਮਈ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਧੂਰੀ ਵਿਖੇ ਗਲੀ ਨੰਬਰ 2 ਵਿਖੇ ਪ੍ਰਚੀਨ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਸ਼ਿਵ ਮੰਦਿਰ ਵੱਲੋ ਮੂਰਤੀ ਸਥਾਪਨਾ ਨੂੰ ਲੈ ਕੇ ਦਿਨ ਸ਼ੋਮਵਾਰ ਨੂੰ ਮਹਿਲਾਵਾਂ ਵੱਲੋ ਕਲਸ਼ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਸ਼ਹਿਰ ਵਿੱਚ ਸਥਿਤ ਸੰਗਰੂਰ ਵਾਲੀ ਕੋਠੀ ਤੋ ਸ਼ੁਰੂ ਹੋ ਕਰ ਮੈਨ ਬਾਜਾਰ ਵਿੱਚ ਚਲਦੀ ਹੋਈ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਵਿਖੇ ਸਮਾਪਤ ਕੀਤੀ �

Read Full Story: http://www.punjabinfoline.com/story/27028