Saturday, May 27, 2017

ਰੁੱਖਾਂ ਦੀ ਘਟ ਰਹੀ ਗਿਣਤੀ ਕਾਰਨ ਵੱਡੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ

ਧੂਰੀ,27 ਮਈ (ਮਹੇਸ਼ ਜਿੰਦਲ)- ਰੁੱਖਾਂ ਦੀ ਗਿਣਤੀ ਪੰਜਾਬ ਦੀ ਧਰਤੀ ਤੇ ਤੇਜ਼ੀ ਨਾਲ ਘੱਟਦੀ ਜਾ ਰਹੀ ਹੈ ਰੁੱਖਾਂ ਦੀ ਘਟ ਰਹੀ ਗਿਣਤੀ ਕਾਰਨ ਸਾਡੇ ਸਾਹਮਣੇ ਵੱਡੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ ਸਾਡਾ ਵਾਤਾਵਰਨ ਦਿਨੋਂ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ ਪਾਣੀ ਦਾ ਪੱਧਰ ਪਹਿਲਾਂ ਹੀ ਬਹੁਤ ਨੀਵਾਂ ਜਾ ਚੁੱਕਿਆ ਹੈ ਰੁੱਖ ਅਤੇ ਮਨੁੱਖ ਦੀ ਜੋ ਆਪਸ \'ਚ ਗਹਿਰੀ ਸਾਂਝ ਸੀ ਉਹ ਵੀ ਦਿਨੋਂ ਦਿਨ

Read Full Story: http://www.punjabinfoline.com/story/27157