Wednesday, May 17, 2017

ਤਰਨ ਤਾਰਨ ਤੋ ਨੌਜਵਾਨ ਨੇ ਚਮਕਾਇਆ ਸਕੂਲ ਦਾ ਨਾਮ

ਤਰਨ ਤਾਰਨ (ਅਕਾਸ਼ ਜੋਸ਼ੀ ) 17 ਮਈ :- ਤਰਨ ਤਾਰਨ ਦੇ ਸਰਕਾਰੀ ਸੈ.ਸਕੂਲ (ਲੜਕੇ) ਦੇ ਕਾਮਰਸ ਦੇ ਵਿਦਿਆਰਥੀ ਨੇ ਬਾਰਵੀ ਦੀ ਪ੍ਰਖਿਆ ਵਿੱਚ ਚੰਗੇ ਅੰਕ ਹਾਸਲ ਕਰਕੇ ਸਕੂਲ ਦਾ ਅਤੇ ਆਪਣੇ ਮਾਪਿਆ ਦਾ ਨਾਮ ਚਮਕਾਇਆ । ਇਸ ਮੋਕੇ ਤੇ ਰੋਹਿਤ ਸ਼ਰਮਾ ਨੇ ਆਪਣੇ ਆਧਿਆਪਕਾ ਦਾ ਧੰਨਵਾਦ ਕੀਤਾ ਜਿਨ੍ਹਾ ਦੀ ਮਹਿਨਤ ਨਾਲ ਸਕੂਲ ਦੇ ਬੱਚੇ ਪਾਸ ਹੋਏ ਹਨ । ਇਸ ਮੋਕੇ ਤੇ ਅਕਾਸ਼ , ਗਗਨ , ਅਮਿਤ , ਮਨੀ , ਵਿਸ਼ਾਲ , ਲਵ ਨੇ ਰੋਹਿਤ ਦ�

Read Full Story: http://www.punjabinfoline.com/story/27100