Wednesday, May 31, 2017

ਸ੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸਮੰਤੀ ਵੱਲੋ ਸ਼ੌਭਾ ਯਾਤਰਾ ਕੱਢੀ

ਧੂਰੀ,31 ਮਈ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਧੂਰੀ ਵਿਖੇ ਮਿਤੀ 30-05-2017 ਨੂੰ ਬਾਲਾ ਜੀ ਨਿਸ਼ਕਾਮ ਸੇਵਾ ਸਮੰਤੀ ਰਜਿਸਟਡ ਵੱਲੋ ਸਲਾਸਰ ਤੋ ਸ੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਪਵਿੱਤਰ ਜੋਤ ਲਿਆਦੀ ਗਈ । ਇਸ ਯਾਤਰਾ ਵਿੱਚ ਪ੍ਰਧਾਨ ਸ਼ਿਵ ਕੁਮਾਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਪਵਿੱਤਰ ਜੋਤ ਐਮ.ਜੀ.ਐਮ. ਤੋ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਜਾਰਾ ਵਿੱਚੋ ਜਿਵੇ ਕਿ ਲੌਹਾ ਬਜਾਰ,ਸਦਰ ਬ�

Read Full Story: http://www.punjabinfoline.com/story/27198