Thursday, May 18, 2017

ਐਸ.ਐਸ.ਪੀ ਸਿੱਧੂ ਨੇ ਆਮ ਲੋਕਾਂ ਦੇ ਹਰਮਨ ਪਿਆਰੇ ਅਫਸਰ

ਧੂਰੀ,18 ਮਈ (ਮਹੇਸ਼ ਜਿੰਦਲ) ਆਮ ਲੋਕਾ ਦਾ ਕਹਿਣਾ ਹੈ ਕਿ ਐਸ.ਐਸ.ਪੀ ਸ.ਮਨਦੀਪ ਸਿੰਘ ਸਿੱਧੂ ਜਿਲ੍ਹੇ ਦੇ ਆਮ ਲੋਕਾਂ ਦੇ ਬੁਹਤ ਹੀ ਚਹਤੇ ਅਤੇ ਹਰਮਨ ਪਿਆਰੇ ਅਫਸ਼ਰ ਹਨ ਉਹ ਅਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਵਾਉਦੇ ਹਨ ਅਤੇ ਹਮੇਸ਼ਾ ਹੀ ਲੋਕਾ ਦੇ ਭੱਲੇ ਲਈ ਸੋਚਦੇ ਹਨ ਆਮ ਪਬਲਿਕ ਨਾਲ ਗੱਲਬਾਤ ਕਰਦੇ ਸਮੇ ਉਨ੍ਹਾ ਦਾ ਗੈਰ-ਪੁਲਸੀਆ ਰਵੱਈਆ,ਮਿੱਠਾ ਵਰਤਾਉ,ਉਚ ਦਰਜੇ ਦੀ ਪਬਲਿਕ ਡੀਲਿੰਗ ਅਤੇ ਆਮ ਸਮ�

Read Full Story: http://www.punjabinfoline.com/story/27110