ਤਲਵੰਡੀ ਸਾਬੋ, 30 ਮਈ (ਗੁਰਜੰਟ ਸਿੰਘ ਨਥੇਹਾ)- ਡਿਊਟੀ ਵਿੱਚ ਲਾਪਰਵਾਹੀ ਤੇ ਚਲਦਿਆ ਤਲਵੰਡੀ ਸਾਬੋ ਦੇ ਉਪ ਕਪਤਾਨ ਨੇ ਪੰਜਾਬ ਪੁਲਿਸ ਦੇ ਪੰਜ ਮੁਲਾਜਮ ਸਸਪੈਂਡ ਕਰਕੇ ਲਾਈਨ ਹਾਜਰ ਕਰ ਦਿੱਤੇ ਹਨ। ਇਸ ਸਬੰਧੀ ਤਲਵੰਡੀ ਸਾਬੋ ਦੇ ਉਪ ਕਪਤਾਨ ਵਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ \'ਤੇ ਰਾਤ ਦੋ ਵਜੇ ਕੋਰਟ \'ਤੇ ਖਜਾਨੇ ਦੀ ਅਚਨਚੇਤ ਚੈਕਿੰਗ ਕੀਤੀ ਜਿਸ ਦੌਰਾਨ