Sunday, May 21, 2017

ਨੈਸ਼ਨਲ ਹੈਲਥ ਮਿਸ਼ਨ ਤਹਿਤ ਤੰਬਾਕੂ ਰਹਿਤ ਸਮਾਜ ਦੀ ਸਿਰਜਣਾ ਲਈ ਵੈਨ ਨੂੰ ਹਰੀ ਝੰਡੀ

ਗੁਰਵਿੰਦਰ ਰੋਮੀ ਭਵਾਨੀਗੜ : 21 ਮਈ 2017 { ਭਵਾਨੀਗੜ } : ਨੈਸ਼ਨਲ ਹੈਲਥ ਮਿਸ਼ਨ ਤਹਿਤ ਅੱਜ ਸਿਵਲ ਹਸਪਤਾਲ ਭਵਾਨੀਗੜ ਵਿਖੇ ਤੰਬਾਕੂ ਰਹਿਤ ਸਮਾਜ ਦੀ ਸਿਰਜਣਾ ਲਈ ਇਕ ਵਿਸ਼ੇਸ ਪ੍ਰੋਗਰਾਮ ਕਰਵਇਆ ਗਿਆ ਜਿਸ ਵਿਚ ਤੰਬਾਕੂ ਨਾਲ ਹੋ ਰਹੀਆਂ ਬਿਮਾਰੀਆਂ ਸਬੰਧੀ ਜਾਣੂ ਕਰਵਾਇਆ ਗਿਆ ਤੇ ਜਾਗਰੂਕਤਾ ਲਈ ਇਕ ਵੈਨ ਤਿਆਰ ਕੀਤੀ ਗਈ ਜੋ ਤੰਬਾਕੂ ਰਹਿਤ ਸਮਾਜ ਦੀ ਸਿਰਜਣਾ ਲਈ ਕੰਮ ਕਰੇਗੀ i ਅੱਜ ਦੇ ਮੁੱਖ ਮਹਿਮਾਨ ਡ�

Read Full Story: http://www.punjabinfoline.com/story/27121