Monday, May 29, 2017

ਬੁੱਢਾ ਦਲ ਦੇ ਜਥੇਦਾਰ ਅੰਮ੍ਰਿਤਧਾਰੀ ਸਿੰਘ ਨੇ ਪੁਲਿਸ ਤੇ ਲਾਏ ਭਾਰੀ ਤਸ਼ੱਦਦ ਦੇ ਦੋਸ਼, ਕਿਹਾ ਬੇਅਦਬੀ ਦੀ ਘਟਨਾ ਆਪਣੇ ਸਿਰ ਲੈ ਲੈਣ ਲਈ ਪਾ ਰਹੇ ਸਨ ਦਬਾਅ

ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਬੀਤੇ ਦਿਨਾਂ ਤੋਂ ਵਾਪਰ ਰਹੀਆਂ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਲੜੀ ਵਿੱਚ ਬੀਤੇ ਦਿਨ ਮੌੜ ਸਬ ਡਵੀਜਨ ਦੇ ਪਿੰਡ ਧੰਨ ਸਿੰਘ ਖਾਨਾ ਵਿਖੇ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਇੱਕ ਹਫਤਾ ਲੰਘ ਜਾਣ ਦੇ ਬਾਵਜੂਦ ਵੀ ਭਾਵੇਂ ਅਜੇ ਤੱਕ ਪੁਲਿਸ ਦੋਸ਼ੀ ਨੂੰ ਤਾਂ ਨਹੀਂ ਫੜ ਸਕੀ ਪਰ ਇਸੇ ਘਟਨਾਕ੍ਰਮ ਨੇ ਅੱਜ ਉਦੋਂ ਇੱ�

Read Full Story: http://www.punjabinfoline.com/story/27175