Friday, May 19, 2017

ਮੋਟਰਸਾਈਕਲ ਖੋਣ ਤੇ ਅਸਫਲ ਹੋਣ ਤੇ ਲੁਟੇਰੇ ਨੌਜਵਾਨਾਂ ਨੇ ਪਿਸਤੌਲ ਨਾਲ ਕੀਤੇ ਹੈ ਫ਼ਾਯਰਿੰਗ

ਰਾਜਪੁਰਾ (ਰਾਜ਼ੇਸ਼ ਡਾਹਰਾ )18-5-17\r\nਰਾਜਪੁਰਾ ਵਿਚ ਲੁੱਟ ਖੋਹ ਕਰਨ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ।ਕੁਝ ਦਿਨ ਪਹਿਲਾਂ ਹੀ ਰਾਜਪੁਰਾ ਦੇ ਟਾਹਲੀ ਵਾਲਾ ਚੋਕ ਤੇ ਇਕ ਹੌਂਡਾ ਕਾਰ ਲੁਟੀ ਗਈ ਸੀ ।ਤੇ ਉਸ ਤੋਂ ਕੁਝ ਦਿਨ ਬਾਅਦ ਉਸੇ ਕਾਰ ਦੀ ਮਦਦ ਨਾਲ ਬਨੂੜ ਵਿਖੇ ਬੈੰਕ ਦੀ ਕੈਸ਼ ਵੈਨ ਵਿਚੋਂ ਇਕ ਕਰੋੜ ਤੇਤੀ ਲੱਖ ਦੀ ਲੁਟਿਆ ਗਿਆ ਸੀ ।\r\nਅਤੇ ਹੁਣ ਨਵਾਂ ਮਾਮਲਾ ਮੋਟਰਸਾਈਕਲ ਨੂੰ ਖੋਣ

Read Full Story: http://www.punjabinfoline.com/story/27111